GNE

ਜੀ. ਏਨ. ਈ ਇਕ ਕਾਲਜ ਨਹੀ, ਗੁਰੂ ਨਾਨਕ ਦਾ ਦਰ ਹੈ...
ਘਰੋਂ ਬਾਹਰ ਆ ਕੇ ਵੀ ਏਹ ਜਾਪੇ ਆਪਣਾ ਘਰ ਹੈ...

ਗੁਰੂ ਨਾਨਕ ਨੇ ਧਰਮ ਨੁੰ ਸਾਇਨ੍ਸ ਦਾ ਹਾਣੀ ਬਣਾਯਾ,
ਏਹੀ ਹੈ ਜਾਂਦਾ ਜੀ. ਏਨ. ਈ 'ਚ ਪ੍ੜਆਯਾ....

ਨਾਨਕ ਦੀ ਬਾਣੀ ਵਹਿੱਮਾ ਚੋਂ ਬ੍ਚਾਵੇ,
ਜੀ. ਏਨ. ਈ   ਸਮੇ ਦਾ ਹਾਣੀ ਬਣਾਵੇ....

ਗੁਰੂ ਨਾਨਕ ਨੇ ਪਵਨ ਤੋਂ ਪਾਣੀ ਤੇ ,
ਪਾਣੀ ਤੋਂ ਤ੍ਰੀਭਵਂਨ  ਬਣਾਯਾ.....

ਜੀ. ਏਨ. ਈ  ਨੇ "ਜੇਨੇਕੋ ਪ੍ਲੈਨੇਟ" ਦਾ,
ਆਪਣਾ ਸਾਫ੍ਟ-ਵੇਅਰ  ਬਣਾਯਾ......

ਕੀ ਅਸੀਂ ਜੀ. ਏਨ. ਈ  ਵਿਚ ਰਹਿ ਕੇ,
ਗੁਰੂ ਨਾਨਕ ਦੀ ਸਿਖਿਯਾ ਆਪਣਾ ਰਹੇ ਹਾਂ....

ਜਾਂ ਆਪਣੀ ਹੈਕੜ ਵਿਚ ਰਹਿ ਕੇ ,
ਆਪਣਾ ਵ੍ਜੂਦ ਦਿਖਾ ਰਹੇ ਹਾਂ.....

ਆਓ ਗੁਰੂ ਨਾਨਕ ਦੇ ਦੱਸੇ ਰਾਹ ਤੇ
 ਚੰਗੀਆਂ ਕੁ ਪੇੜਾ ਪਾ ਕੇ,
ਸੰਸਾਰ ਨੁੰ ਦੱਸੀਏ ਜਾ ਕੇ,
ਗੁਰੂ ਨਾਨਕ ਦਾ ਮਿਸ਼ਨ ਕਰਮ ਬ੍ਣਾ ਕੇ.....

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s